Creative Cafe

Welcome to Creative Café. A place where you can submit your original short stories, poems, jokes and just about anything, and get featured on our blog.




5 comments:

  1. Inu Apne Page Te Post Karo Shayed Loka Nu Changa Lage...

    ReplyDelete
    Replies
    1. That's the idea TJ. Have you shared it on your Facebook page yet?

      Delete
  2. i think mere share karan nal kush nai hona jado tak tusi nai karoge...

    ReplyDelete
  3. ਵਾਣ ਵਾਲੇ ਮੰਜਇਆ ਓਏ
    ਨਾ ਹੁਣ ਦਿਨ ਤੇਰੇ ਰਹਿ ਗਏ,
    ਜਗਾਹ ਤੇਰੀ ਬੇੱਡ ਤੇ
    ਕੁਰਸੀਆਂ ਨੇ ਲੈ ਗਏ …..

    ਵਖਰਾ ਨਜਾਰਾ ਸੀ ਓਏ
    ਤੇਰੇ ਉੱਤੇ ਸਾਉਣ ਦਾ ,
    ਕਦੇ ਤੇਰੇ ਨਾਲ ਬੰਨ
    ਸਪੀਕਰ ਜਿਹੇ ਲਾਉਣ ਦਾ ,
    ਦੁਖਦਾ ਏ ਲੱਕ ਜਦੋਂ ਦੇ
    ਬੇੱਡ ਉੱਤੇ ਪੈ ਗਏ ,
    ਵਾਣ ਵਾਲੇ ਮੰਜਇਆ ਓਏ………….

    ਚਾਦਰ ਦੀ ਬੰਨ ਝੋਲੀ
    ਤੇਰੇ ਨਾਲ ਲਮਕਾ ਦੇਣੀ ,
    ਮੈਂ ਸੀ ਵਿਚ ਸੋਂ ਜਾਂਦਾ
    ਮਾਂ ਨੇ ਹਿਲਾ ਦੇਣੀ ,
    ਆ ਗਏ ਨੇ ਭੰਗੁੜੇ ਹੁਣ
    ਓਹ ਨਜ਼ਾਰੇ ਫਿੱਕੇ ਪੈ ਗਏ ,
    ਵਾਣ ਵਾਲੇ ਮੰਜਇਆ ਓਏ………….

    ਰਗੜ ਕੇ ਪਿੰਡਾ ਅਸੀਂ
    ਪਿੱਤ ਮਾਰ ਲੇਂਦੇ ਸੀ ,
    ਵਹਿੜੇ ਵਿਚ ਡਾਹ ਕੇ ਤੈਨੂੰ
    ਟੋਹਰ ਨਾਲ ਬਹਿੰਦੇ ਸੀ ,
    ਚਾਹੀਦਾ ਏ ਵਖ ਬੇੱਡ
    ਜਵਾਕ ਵੀ ਕਹਿ ਗਏ ,
    ਵਾਣ ਵਾਲੇ ਮੰਜਇਆ ਓਏ………..

    ਕੋਈ ਆਉਂਦਾ ਸੀ ਪ੍ਰਾਹੁਣਾ ਤੈਨੂੰ
    ਟੋਹਰ ਨਾਲ ਡਾਹੁੰਦੇ ਸੀ ,
    ਗਰਮੀ ਦੇ ਦਿਨਾ ਵਿਚ
    ਚੱਕ ਕੋਠੇ ਤੇ ਚੜਾਉਂਦੇ ਸੀ ,
    ਹੁਣ ਤੇ ਪੁਰਾਣੇ ਯਾਰਾ
    ਕੋਠੇ ਵੀ ਢਹਿ ਗਏ ,
    ਵਾਣ ਵਾਲੇ ਮੰਜਇਆ ਓਏ…………

    ਅੱਜ ਆਉਂਦੀ ਏ ਸ਼ਰਮ ਸਾਨੂੰ
    ਤੇਨੂੰ ਡਾਹੁਣ ਲਗਿਆਂ,
    ਤੇਰੀ ਜਗਾਹ ਅਸੀਂ ਹੁਣ
    ਬੇੱਡ -ਸੋੱਫੇ ਲਿਆਉਣ ਲਗੇ ਹਾਂ,
    ਕਿਥੇ ਗਏ ਓਹ ਦਿਨ “Aulakh”
    ਸੋਚ ਹੰਝੂ ਵਹਿ ਗਏ ,
    ਵਾਣ ਵਾਲੇ ਮੰਜਇਆ ਓਏ
    ਨਾ ਹੁਣ ਦਿਨ ਤੇਰੇ ਰਹਿ ਗਏ………..
    (Tj Aulakh)

    ReplyDelete